Nojoto: Largest Storytelling Platform

Broken ਮੇਰੀ Weakness ਸੀ ਮੇਰਾ ਜਜ਼ਬਾਤੀ ਹੋਣਾ ਦੂਜਾ ਉਹ

Broken ਮੇਰੀ  Weakness ਸੀ ਮੇਰਾ ਜਜ਼ਬਾਤੀ ਹੋਣਾ 
ਦੂਜਾ ਉਹਨੂੰ ਖੁਦ ਤੋਂ ਜਿਆਦਾ ਚਹੁੰਣਾ 

ਮੇਰੀ ਤਾਂ ਆਦਤ ਹੀ ਉਹ ਕਮਲੀ ਸੀ 
ਉਹਦੀ ਆਦਤ ਸੀ ਹਮੇਸ਼ਾ ਮੈਨੂੰ ਮਾੜਾ ਪਾਉਣਾ 

ਮੈਂ ਆਮ ਜਿਹਾ! 
ਮੇਰਾ ਆਮ ਸੀ ਉਹਦੀ ਹਰ ਗੱਲ ਨੂੰ ਦਿਲ ਤੇ ਲਾਉਣਾ 

ਮੈਨੂੰ ਚੰਗਾ ਲਗਦਾ ਸੀ ਉਹਦਾ ਲੋਕਾਂ ਅੱਗੇ ਮੈਨੂੰ ਫੂਲ ਬਣਾਉਣਾ 

ਮੇਰੀ  Weakness ਸੀ ਮੇਰਾ ਜਜ਼ਬਾਤੀ ਹੋਣਾ 
ਦੂਜਾ ਉਹਨੂੰ ਖੁਦ ਤੋਂ ਵੀ ਜ਼ਿਆਦਾ ਚਹੁੰਣਾ #Lyrics_by_gopi_Cheema

gopicheema7566

Gopi Cheema

New Creator