Nojoto: Largest Storytelling Platform

ਮੈਂ ਆਵਾਜ਼ ਮੇਰੀ ਮੈਨੂੰ ਸੁਣਦੀ ਨਹੀਂ, ਫਿਰ ਵੀ ਕਹਿਣ

ਮੈਂ

ਆਵਾਜ਼  ਮੇਰੀ  ਮੈਨੂੰ  ਸੁਣਦੀ  ਨਹੀਂ,

ਫਿਰ ਵੀ ਕਹਿਣਾ ਅੰਦਰੋ ਟੁੱਟ ਗਿਆ,

ਰੱਬ ਨੇ ਤਾਂ ਯਾਰੋ ਮੈਨੂੰ ਜਨਮ ਹੈ ਦਿੱਤਾ,

ਕਿੰਝ ਕਹਿ ਦੇਣਾ ਰੱਬ ਹੀ ਲੁੱਟ ਗਿਆ,

ਘੜਾ ਪਾਪ ਦਾ ਕਹਿੰਦੇ ਭਰਿਆ ਖੁਦ ਨੇ, 

ਮੈਂ ਵੇਖਿਆ ਨਹੀਂ ਲੋਕੀ ਕਹਿਣ ਫੁੱਟ ਗਿਆ,

ਮੈਂ ਨੰਗਾ ਬਿਨਾ ਕਪੜਿਆਂ ਆਇਆ ਸੀ,

ਕਿਵੇਂ ਕਹਿ ਦੇਣਾ ਸਬ ਹੱਥੋ ਛੁੱਟ ਗਿਆ,

ਪਤਾ ਸੱਚ ਏਹੀ ਕੁਝ ਨਾਲ ਨਹੀਂ ਜਾਣਾ,

ਲਾਲਚ ਮੇਰੀਆ ਜੜਾਂ ਹੀ ਪੁੱਟ ਗਿਆ,

ਆਪਣਿਆ ਨੇ ਹੀ ਵੇਖਯੋ ਫੂਕ ਦੇਣਾ ਹੈ,

ਏਕ ਦਿਨ "ਵਿਕੀ" ਸਾਂਹ ਜੇ ਘੁੱਟ ਗਿਆ...

      ✍🏻   ਵਿੱਕੀ ਸੰਤਪੂਰੀਆ #ਮੈਂ

#ਆਵਾਜ਼  ਮੇਰੀ  ਮੈਨੂੰ  ਸੁਣਦੀ  ਨਹੀਂ,

ਫਿਰ ਵੀ ਕਹਿਣਾ #ਅੰਦਰੋ ਟੁੱਟ ਗਿਆ,

#ਰੱਬ ਨੇ ਤਾਂ ਯਾਰੋ ਮੈਨੂੰ #ਜਨਮ ਹੈ ਦਿੱਤਾ,
ਮੈਂ

ਆਵਾਜ਼  ਮੇਰੀ  ਮੈਨੂੰ  ਸੁਣਦੀ  ਨਹੀਂ,

ਫਿਰ ਵੀ ਕਹਿਣਾ ਅੰਦਰੋ ਟੁੱਟ ਗਿਆ,

ਰੱਬ ਨੇ ਤਾਂ ਯਾਰੋ ਮੈਨੂੰ ਜਨਮ ਹੈ ਦਿੱਤਾ,

ਕਿੰਝ ਕਹਿ ਦੇਣਾ ਰੱਬ ਹੀ ਲੁੱਟ ਗਿਆ,

ਘੜਾ ਪਾਪ ਦਾ ਕਹਿੰਦੇ ਭਰਿਆ ਖੁਦ ਨੇ, 

ਮੈਂ ਵੇਖਿਆ ਨਹੀਂ ਲੋਕੀ ਕਹਿਣ ਫੁੱਟ ਗਿਆ,

ਮੈਂ ਨੰਗਾ ਬਿਨਾ ਕਪੜਿਆਂ ਆਇਆ ਸੀ,

ਕਿਵੇਂ ਕਹਿ ਦੇਣਾ ਸਬ ਹੱਥੋ ਛੁੱਟ ਗਿਆ,

ਪਤਾ ਸੱਚ ਏਹੀ ਕੁਝ ਨਾਲ ਨਹੀਂ ਜਾਣਾ,

ਲਾਲਚ ਮੇਰੀਆ ਜੜਾਂ ਹੀ ਪੁੱਟ ਗਿਆ,

ਆਪਣਿਆ ਨੇ ਹੀ ਵੇਖਯੋ ਫੂਕ ਦੇਣਾ ਹੈ,

ਏਕ ਦਿਨ "ਵਿਕੀ" ਸਾਂਹ ਜੇ ਘੁੱਟ ਗਿਆ...

      ✍🏻   ਵਿੱਕੀ ਸੰਤਪੂਰੀਆ #ਮੈਂ

#ਆਵਾਜ਼  ਮੇਰੀ  ਮੈਨੂੰ  ਸੁਣਦੀ  ਨਹੀਂ,

ਫਿਰ ਵੀ ਕਹਿਣਾ #ਅੰਦਰੋ ਟੁੱਟ ਗਿਆ,

#ਰੱਬ ਨੇ ਤਾਂ ਯਾਰੋ ਮੈਨੂੰ #ਜਨਮ ਹੈ ਦਿੱਤਾ,