ਜਿਸ ਉੱਤੇ ਰਹਿਮਤ ਤੇਰੀ ਹੋ ਜਾਵੇ ਮੈਂ-ਮੈਂ ਅੰਦਰੋਂ ਜਾਂਦੀ ਉਹਦੀ ਮੁੱਕ ਸਾਹਾਂ ਦੀ ਤਸਬੀ ਨਾਲ ਕਰਾਂ ਯਾਦ ਤੈਨੂੰ ਤੇਰੇ ਸਿਮਰਨ ਨਾਲ ਮਿਲਦਾ ਸੁੱਖ ਬਲਜੀਤ ਮਾਹਲਾ ਕਰੇ ਉਡੀਕ ਤੇਰੀ ਤੇਰੀ ਦੀਦ ਦੀ ਰਹਿੰਦੀ ਹੈ ਭੁੱਖ ©BALJEET SINGH MAHLA ibadat ਮਨਪ੍ਰੀਤ ਬੈਂਸ ਹਰਫ਼ ਦਾਨਗੜੵੀਆ @Akashdeep✍️ ਰੂਪ ਕਿਰਨ ਸਿੱਧੂ