Nojoto: Largest Storytelling Platform

ਬਾਰਵੀ ਚ ਜਦੋ ਮੁਕਿਆ ਸੀ ਸਿਨਸਲਾ 😢 ਬਿਨਾਂ ਕੀਤੇ ਇੰਨਤਲਾ ਇ

ਬਾਰਵੀ ਚ ਜਦੋ ਮੁਕਿਆ ਸੀ ਸਿਨਸਲਾ 😢
ਬਿਨਾਂ ਕੀਤੇ ਇੰਨਤਲਾ ਇੰਗਲੈਂਡ ਤੁਰ ਗਈ😁
ਸਾਡੇ ਸੱਤ ਲੈ ਕੇ ਬੈਂਡ ਯਾਰ ਭੁਲ ਗਈ😂
ਗੋਰਿਆਂ ਤੇ ਡੁਲ ਗਈ ਦੇਸੀ ਕਹਿ ਕੇ ਭੁਲ ਗਈ😔
ਪੰਜ ਸਾਲਾਂ ਦੀ ਉਹ ਯਾਰੀ ਝੱਟ ਤੋੜ ਗਈ,😏
ਹੰਜੂਆ ਚ ਰੋਡ ਗਈ ਪੇ ਗਈ ਸੀ ਦਰਾਰ ਸੀ😜
ਕਹਿੰਦੇ ਸੀ ਪਿਆਰ ਜਦੋਂ ਹੋਇਆ ਯਾਰ ਸੀ,😊
ਓਦੋਂ ਪਹਿਲੀ ਵਾਰ ਸੀ ਓਦੋ ਪਹਿਲੀ ਵਾਰ ਸੀ🙈
ਜਿਹਦੇ ਬਿਨਾਂ ਲਗਦਾ ਨਾ ਦਿਲ ਹੁੰਦਾ ਸੀ,😊
      ਨਾ ਮਿਲ ਹੁੰਦਾ ਸੀ,😢
      ਭੇੜਾ ਐਤਵਾਰ  ਸੀ😢 
      ਭੇੜਾ ਐਤਵਾਰ ਸੀ😁👈
       #___Rv💔 #__Rv💔👈
ਬਾਰਵੀ ਚ ਜਦੋ ਮੁਕਿਆ ਸੀ ਸਿਨਸਲਾ 😢
ਬਿਨਾਂ ਕੀਤੇ ਇੰਨਤਲਾ ਇੰਗਲੈਂਡ ਤੁਰ ਗਈ😁
ਸਾਡੇ ਸੱਤ ਲੈ ਕੇ ਬੈਂਡ ਯਾਰ ਭੁਲ ਗਈ😂
ਗੋਰਿਆਂ ਤੇ ਡੁਲ ਗਈ ਦੇਸੀ ਕਹਿ ਕੇ ਭੁਲ ਗਈ😔
ਪੰਜ ਸਾਲਾਂ ਦੀ ਉਹ ਯਾਰੀ ਝੱਟ ਤੋੜ ਗਈ,😏
ਹੰਜੂਆ ਚ ਰੋਡ ਗਈ ਪੇ ਗਈ ਸੀ ਦਰਾਰ ਸੀ😜
ਕਹਿੰਦੇ ਸੀ ਪਿਆਰ ਜਦੋਂ ਹੋਇਆ ਯਾਰ ਸੀ,😊
ਓਦੋਂ ਪਹਿਲੀ ਵਾਰ ਸੀ ਓਦੋ ਪਹਿਲੀ ਵਾਰ ਸੀ🙈
ਜਿਹਦੇ ਬਿਨਾਂ ਲਗਦਾ ਨਾ ਦਿਲ ਹੁੰਦਾ ਸੀ,😊
      ਨਾ ਮਿਲ ਹੁੰਦਾ ਸੀ,😢
      ਭੇੜਾ ਐਤਵਾਰ  ਸੀ😢 
      ਭੇੜਾ ਐਤਵਾਰ ਸੀ😁👈
       #___Rv💔 #__Rv💔👈
rv6051755419428

Jani💔

New Creator