ਹੰਜੂ ਪਲਕਾਂ ਦੇ ਬਾਹਰ ਆਏ ਜਿਹਨਾਂ ਨੂੰ ਰੱਬ ਦੀ ਥਾ ਬਿਠਾਇਆ ਸਾਨੂ ਸਾਡੇ ਹੀ ਸੱਜਣ ਮਾਰ ਆਏ ਹੁਣ ਰਿਹਾ ਭਰੋਸਾ ਪਿਆਰ ਤੇ ਨਾ ਚਾਹੇ ਲੱਖ ਜ਼ਿੰਦਗੀ ਵਿਚ ਯਾਰ ਆਏ ਆਹ ਪਿਆਰ ਮੁਹੱਬਤ ਇਸ਼ਕ ਦਾ ਭੂਤ ਸਿਰ ਤੋਂ ਤਾਰ ਆਏ ਹੰਜੂ ਪਲਕਾਂ ਦੇ ਬਾਹਰ ਆਏ ✍🏻ਮੇਰੀ ਕਲਮ✍🏻 #imsunnydhiman #SAD #sadness #lovehurt #hurt #Broken