ਰੱਖ ਹੋਂਸਲੇ ਤੇ ਉੱਚੇ ਖੁਆਬ ਦੋਸਤਾ, ਮੰਜਿਲ ਪਾਉਣੀ ਏਥੇ ਕੋਈ ਔਖੀ ਨਹੀਂ, ਰੱਖ ਪਿਆਰ, ਅਦਬ ਤੇ ਸਤਿਕਾਰ ਦਿਲ ਅੰਦਰ, ਇਹ "ਜਿੰਦਗੀ" ਬੜੀ ਆਸਾਨ, ਜਿਉਣੀ ਔਖੀ ਨਹੀਂ.. ENJOY YOUR LIFE #ਜਿੰਦਗੀ #vikramsunam #life #status #whatsapp