#ਜਨ੍ਨਤ ਉਸ ਦੀ ਅੱਖ ਐਨੀ ਚਮਕ ਦੇਖੀਂ ਜਿਸ ਅੱਗੇ ਚਮਕ ਚੰਨ ਦੀ ਫਿੱਕੀ ਲਗਦੀ ਏ ਮੇਰੀ ਮਾਂ ਦੇ ਚਰਨਾਂ ਚ ਤਾਂ ਜਨ੍ਨਤ ਵੀ ਨਿੱਕੀ ਲਗਦੀ ਏ ©KULWINDER SINGH khetla #ਜਨ੍ਨਤ ਮੇਰੀ ਮਾਂ ਜਨ੍ਨਤ