Nojoto: Largest Storytelling Platform

ਰਸਨਾ ਤੇਰੀ ਕੂੜ ਤੋਲਦੀ ਰਾਮ ਨਾਮ ਨ ਕਦੇ ਬੋਲਦੀ ਮਨ ਦੇ ਅਾਖੇ

ਰਸਨਾ ਤੇਰੀ ਕੂੜ ਤੋਲਦੀ
ਰਾਮ ਨਾਮ ਨ ਕਦੇ ਬੋਲਦੀ
ਮਨ ਦੇ ਅਾਖੇ ਲੱਗ ਕੇ ਅਾਖੇਂ
ਕਿੱਥੇ ਅੈ ਰੱਬ ਸਾਹਵੇਂ ਅਾਵੇ 

ਅੱਖਾਂ ਦੇ ਸੰਗ ਅੰਗ ਫੋਲਦੈਂ
ਧੀ ਭੈਣ ਤਾੲੀਂ ਮੰਦ ਬੋਲਦੈਂ
ਤੇਰੇ ਘਰ  ਜੇ  ਪਹੁੰਚੇ ਅੱਗ
ਫੋਕੀ ਜਿਹੀ ਅਣਖ ਵਿਖਾਵੇਂ

ਕੰਨਾ  ਰਾਹੀਂ  ਘੁਲਦੈ ਜ਼ਹਿਰ
ੲੇਸੇ ਨਸ਼ੇ  ਵਿੱਚ  ਚੱਤੋਂ ਪਹਿਰ
ਸਾਸ ਸਮ੍‍ਾਲੇ  ਪਾਰ  ਲੰਘਣਾ
ਕਿੳੁਂ ਨਾ ਤੈਨੂੰ ਸਮਝ ਚ ਅਾਵੇ

ਤਰਕ ਕਰੇਨਾਂ  ਮੱਤ  ਗਵੇਨਾਂ
ਬਿਬੇਕ ਬੁੱਧੀਓਂ ਕੰਮ ਨਾ ਲੈਨਾਂ
ਧੂੜ੍ਹ ਰਾਹਾਂ ਦੀ  ਸਭੇ ਫਲਸਫੇ
ੳੁਸਦੇ ੲਿੱਕੋ ਅਲਫ ਦੇ ਸਾਹਵੇਂ 

ਭੈਅ ਡਾਹਢੇ ਦਾ ਚਿੱਤੋਂ ਵਿਸਾਰ
ਅਕਲ ਦਾ ਭਾਂਡਾ ਕੰਨੀਓ ਪਾਰ
ਖੈਰ ਨਾਂ ਪੈਂਦੀ ੳੁੱਛਲਦੇ  ਕਾਸੇ
ਹੳੁਮੈਂ ਨਿੱਤ ਥੀਂ ਵਧਦੀ ਜਾਵੇ

ਬਾਬੇ ਸੰਧੂ  ਗਿਅਾਨੀ ਬਣ ਨਾ
ਵਿੱਚ ਕੋਕਰੀ ਹਿੱਕੜੀ ਤਣ ਨਾ
ਅੰਮ੍ਰਿਤ ਵੇਲਾ ਬੋਝੇ ਬੰਨ੍ਹ ਤੁਰ ਲੈ
ਵਾਹਗੁਰੂ ਪਾਰ ਅਾਪ ਲੰਘਾਵੇ 

ਬਲਰਾਜ ਸਿੰਘ ਕੋਕਰੀ #ਅਗਿਆਨੀ
ਰਸਨਾ ਤੇਰੀ ਕੂੜ ਤੋਲਦੀ
ਰਾਮ ਨਾਮ ਨ ਕਦੇ ਬੋਲਦੀ
ਮਨ ਦੇ ਅਾਖੇ ਲੱਗ ਕੇ ਅਾਖੇਂ
ਕਿੱਥੇ ਅੈ ਰੱਬ ਸਾਹਵੇਂ ਅਾਵੇ 

ਅੱਖਾਂ ਦੇ ਸੰਗ ਅੰਗ ਫੋਲਦੈਂ
ਧੀ ਭੈਣ ਤਾੲੀਂ ਮੰਦ ਬੋਲਦੈਂ
ਤੇਰੇ ਘਰ  ਜੇ  ਪਹੁੰਚੇ ਅੱਗ
ਫੋਕੀ ਜਿਹੀ ਅਣਖ ਵਿਖਾਵੇਂ

ਕੰਨਾ  ਰਾਹੀਂ  ਘੁਲਦੈ ਜ਼ਹਿਰ
ੲੇਸੇ ਨਸ਼ੇ  ਵਿੱਚ  ਚੱਤੋਂ ਪਹਿਰ
ਸਾਸ ਸਮ੍‍ਾਲੇ  ਪਾਰ  ਲੰਘਣਾ
ਕਿੳੁਂ ਨਾ ਤੈਨੂੰ ਸਮਝ ਚ ਅਾਵੇ

ਤਰਕ ਕਰੇਨਾਂ  ਮੱਤ  ਗਵੇਨਾਂ
ਬਿਬੇਕ ਬੁੱਧੀਓਂ ਕੰਮ ਨਾ ਲੈਨਾਂ
ਧੂੜ੍ਹ ਰਾਹਾਂ ਦੀ  ਸਭੇ ਫਲਸਫੇ
ੳੁਸਦੇ ੲਿੱਕੋ ਅਲਫ ਦੇ ਸਾਹਵੇਂ 

ਭੈਅ ਡਾਹਢੇ ਦਾ ਚਿੱਤੋਂ ਵਿਸਾਰ
ਅਕਲ ਦਾ ਭਾਂਡਾ ਕੰਨੀਓ ਪਾਰ
ਖੈਰ ਨਾਂ ਪੈਂਦੀ ੳੁੱਛਲਦੇ  ਕਾਸੇ
ਹੳੁਮੈਂ ਨਿੱਤ ਥੀਂ ਵਧਦੀ ਜਾਵੇ

ਬਾਬੇ ਸੰਧੂ  ਗਿਅਾਨੀ ਬਣ ਨਾ
ਵਿੱਚ ਕੋਕਰੀ ਹਿੱਕੜੀ ਤਣ ਨਾ
ਅੰਮ੍ਰਿਤ ਵੇਲਾ ਬੋਝੇ ਬੰਨ੍ਹ ਤੁਰ ਲੈ
ਵਾਹਗੁਰੂ ਪਾਰ ਅਾਪ ਲੰਘਾਵੇ 

ਬਲਰਾਜ ਸਿੰਘ ਕੋਕਰੀ #ਅਗਿਆਨੀ