ਅਸੀ ਕਿਵੇਂ ਯਕੀਨ ਕਰ ਲਈਏ ਸ਼ੀਸ਼ੇ 'ਤੇ ਇਹ ਵੀ ਝੂਠ ਬੋਲਦਾ ਹੈ ਕੀ ਦੱਸੀਏ ਦੁਖ ਆਪਣੇ ਇਥੇ ਹਰ ਕੋਈ ਆਪਣੇ ਦੁੱਖ ਫਰੋਲਦਾ ਹੈ।। #shisa