ਬੇਤਾਬੀ ਸਾਡੀ ਹੱਲ ਨਹੀਓਂ ਹੁੰਦੀ ਅੱਜ ਕੱਲ਼ ਓਹ ਮੇਰੇ ਵੱਲ ਨਹੀਓਂ ਹੁੰਦੀ ਮਸਲਾ ਪਿਆਰ ਦਾ ਨਹੀਂ ਮਗਰੂਰੀ ਦਾ ਏਂ ਤਾਹੀਉਂ ਅੱਜ ਕੱਲ਼ ਸਾਡੀ ਗੱਲ ਨਹੀਓਂ ਹੁੰਦੀ... (ਰਾਜ਼) #magrooribnidoori #Ajkl #ਰਾਜ਼ #Muktsar #punjab #Punjabipoetry #Punjabi #PB30