Nojoto: Largest Storytelling Platform

ਪੀੜਾਂ ਦੇ ਪੇੜਾਂ 'ਤੇ ਗਰੀਬੀ ਦਾ ਫ਼ਲ ਲੱਗਿਆ ਸੀ ਕਮਜ਼ੋਰ ਸ

ਪੀੜਾਂ ਦੇ ਪੇੜਾਂ 'ਤੇ
ਗਰੀਬੀ ਦਾ ਫ਼ਲ ਲੱਗਿਆ ਸੀ 
ਕਮਜ਼ੋਰ ਸੀ ਸਿਤਾਰੇ ਕਿਸਮਤ ਦੇ 
ਸਾਡੀ ਝੋਲੀ ਆ ਡਿੱਗਿਆ ਸੀ 
ਤਾਕਤ ਸੀ ਸਾਡੇ ਇਰਾਦਿਆਂ ਵਿੱਚ 
ਅਸੀਂ ਆਪਣੀ ਮੁਸਕਾਨ ਨੂੰ ਬਚਾਉਣ ਲਈ 
ਕੁਦਰਤ ਨੂੰ ਆਪਣੀ  ਹੌਸਲਿਆਂ ਦੀ 
ਟੋਕਰੀ 'ਚ ਰੱਖਿਆ 
ਉਂਗਲ ਫੜਾਈ ਆਪਣੇ ਸਕੂਨ ਨੂੰ ਤੇ 
ਚੱਲ ਪਏ 
ਜ਼ਿੰਦਗੀ ਦੇ ਸਫ਼ਰ 'ਤੇ

©Maninder Kaur Bedi
   ਪੰਜਾਬੀ ਸ਼ਾਇਰੀ Attitude ਪੰਜਾਬੀ ਘੈਂਟ ਸ਼ਾਇਰੀ

ਪੰਜਾਬੀ ਸ਼ਾਇਰੀ Attitude ਪੰਜਾਬੀ ਘੈਂਟ ਸ਼ਾਇਰੀ

90 Views