ਜਦੋਂ ਤੂੰ ਮੈਥੋਂ ਵੱਖ ਹੋ ਗਈ ਸੀ ਤੂੰ ਥੱਲੇ ਤੋਂ ਉੱਠ ਲੱਖ ਹੋ ਗਈ ਸੀ ਮੇਰੀ ਜ਼ਿੰਦਗੀ ਕੱਖ ਹੋ ਗਈ ਸੀ ਸਾਰੇ ਮਤਲਬੀ ਛੱਡੀ ਗਿਆ ਮੈ ਯਾਰੀ ਨਸ਼ਿਆਂ ਦੇ ਨਾਲ ਰੱਖ ਹੋਗੀ ਸੀ ਤੈਨੂੰ ਭੁੱਲਣਾ ਔਖ਼ਾ ਸੀ ਵਿੱਚ ਨਸ਼ੇ ਚ ਹਰ ਇੱਕ ਤੇ ਅੱਖ ਰੱਖ ਹੋ ਗਈ ਸੀ ਜੇ ਨਾ ਮੈਨੂੰ ਮਾਂ ਰੋਕਦੀ ਹੁਣ ਤੱਕ ਤਾਂ ਅਰਥੀ ਚੱਕ ਹੋ ਗਈ ਸੀ ਓਹਨੂੰ ਪਤਾ ਸੀ ਪੁੱਤ ਮੇਰਾ ਉਲਝਿਆ ਹੋਇਆ ਸਲਫ਼ਾਸ ਤਾ ਨੀ ਖਾਂਦਾ ਐਨਾ ਕੁ ਤਾ ਸੁਲਝਿਆ ਹੋਇਆ ਹਰ ਇਕ ਮਾੜਾ ਸਮਝਦਾ ਸੀ ਸ਼ਰੀਕਾਂ ਦੀ ਉੱਪਰ ਲੱਤ ਹੋ ਗਈ ਸੀ ਹੁਣ ਫੇਰ ਸਰੀਰ ਬਣਦੇ ਦੇਖੀ ਐਵੇਂ ਮਾੜੀ ਲੱਕ ਹੋ ਗਈ ਸੀ ਦੇਖਣਾ ਐ ਹੁਣ ਕੌਣ ਜੁਓਗਾ ਜਿਹੜੀ ਤੇਥੋ ਹੱਦ ਹੋ ਗਈ ਸੀ ©Aman jassal #hills #gharuan #Shonk #Life #ਜ਼ਿੰਦਗੀ #Nojoto #Name #ਇਸ਼ਕ