Nojoto: Largest Storytelling Platform

ਤੇਰੇ ਬਿਨਾਂ ਕੋਈ ਰਾਹ ਨਾਂ ਦਿਸੇ ਦੱਸ ਕਿੱਦਰ ਨੂੰ ਜਾਵਾਂ ਨ

ਤੇਰੇ ਬਿਨਾਂ ਕੋਈ ਰਾਹ ਨਾਂ ਦਿਸੇ 
ਦੱਸ ਕਿੱਦਰ ਨੂੰ ਜਾਵਾਂ ਨੀ 
ਮੈਨੂੰ ਤੇਰੀ ਹੀ ਮਾਂ ਕੁੱਖ ਮਿਲੇ 
ਜੇ ਮੈਂ ਮੁੜਕੇ ਆਵਾ ਨੀਂ 

ਤੇਰੇ ਬਿਨਾਂ ਤਾਂ ਸੱਚ ਜਾਣੀਂ 
ਘਰ ਸੁੰਨਾ ਸੁੰਨਾ ਲੱਗਦਾ ਏ 
ਤੇਨੂੰ ਯਾਦ ਕਰ ਕਰ ਕੇ 
ਅੱਖਾਂ ਚੋ ਹੰਝੂ ਵੱਗਦਾ ਏ 
ਤੇਰੇ ਬਿਨਾਂ ਕੋਈ ਗਲ ਨਾਲ ਨਾਂ ਲਾਵੇ 
ਦੱਸ ਕਿੰਨੂ ਹਾਲ ਸੁਣਾਵਾਂ ਨੀ 
ਮੈਨੂੰ ਤੇਰੀ ਹੀ ਮਾਂ ਕੁੱਖ ਮਿਲੇ 
ਜੇ ਮੈਂ ਮੁੜਕੇ ਆਵਾਂ ਨੀ 

ਸੱਚ ਹੀ ਕਹਿੰਦੇ ਮਾਂਵਾਂ ਨੲੀ ਲੱਗਦੀਆਂ 
ਸਿਰ ਤੇ ਠੰਡੀਆ ਛਾਂਵਾ ਨੲੀ ਲੱਭਦੀਆ 
ਹੁਣ ਕੱਲਾ ਬਹਿ,ਬਹਿ ਪਛਤਾਂਵਾਂ ਨੀ 
ਮੈਨੂੰ ਤੇਰੀ ਹੀ ਮਾਂ ਕੱਖ ਮਿਲੇ 
ਜੇ ਮੈਂ ਮੁੜਕੇ ਆਵਾ ਨੀ 

ਕੀ ਮਾਣ ਹੈ ਚਾਚੀਆਂ ਤਾਈਆਂ ਤੇ 
ਅਸੀ ਕੱਟਲਾਗੇ ਮੁਸੀਬਤਾਂ ਰੱਬ ਨੇ ਪਾਈਆਂ ਜੇ 
ਦਿਲ ਤਾਂ ਮੇਰਾ ਢਹਿ ਜਾਦਾ 
ਪਰ ਮੈਂ ਨਾਂ ਹਿੰਮਤ ਢਾਂਵਾਂ ਨੀ 
ਮੈਨੂੰ ਤੇਰੀ ਹੀ ਮਾਂ ਕੁੱਖ ਮਿਲੇ 
ਜੇ 💖 ਮੈਂ ਮੁੜਕੇ ਆਵਾ ਨੀ #ਮਾਣੀ ਹਰੀਕੇ #ਮਾਣੀ ਹਰੀਕੇ
ਤੇਰੇ ਬਿਨਾਂ ਕੋਈ ਰਾਹ ਨਾਂ ਦਿਸੇ 
ਦੱਸ ਕਿੱਦਰ ਨੂੰ ਜਾਵਾਂ ਨੀ 
ਮੈਨੂੰ ਤੇਰੀ ਹੀ ਮਾਂ ਕੁੱਖ ਮਿਲੇ 
ਜੇ ਮੈਂ ਮੁੜਕੇ ਆਵਾ ਨੀਂ 

ਤੇਰੇ ਬਿਨਾਂ ਤਾਂ ਸੱਚ ਜਾਣੀਂ 
ਘਰ ਸੁੰਨਾ ਸੁੰਨਾ ਲੱਗਦਾ ਏ 
ਤੇਨੂੰ ਯਾਦ ਕਰ ਕਰ ਕੇ 
ਅੱਖਾਂ ਚੋ ਹੰਝੂ ਵੱਗਦਾ ਏ 
ਤੇਰੇ ਬਿਨਾਂ ਕੋਈ ਗਲ ਨਾਲ ਨਾਂ ਲਾਵੇ 
ਦੱਸ ਕਿੰਨੂ ਹਾਲ ਸੁਣਾਵਾਂ ਨੀ 
ਮੈਨੂੰ ਤੇਰੀ ਹੀ ਮਾਂ ਕੁੱਖ ਮਿਲੇ 
ਜੇ ਮੈਂ ਮੁੜਕੇ ਆਵਾਂ ਨੀ 

ਸੱਚ ਹੀ ਕਹਿੰਦੇ ਮਾਂਵਾਂ ਨੲੀ ਲੱਗਦੀਆਂ 
ਸਿਰ ਤੇ ਠੰਡੀਆ ਛਾਂਵਾ ਨੲੀ ਲੱਭਦੀਆ 
ਹੁਣ ਕੱਲਾ ਬਹਿ,ਬਹਿ ਪਛਤਾਂਵਾਂ ਨੀ 
ਮੈਨੂੰ ਤੇਰੀ ਹੀ ਮਾਂ ਕੱਖ ਮਿਲੇ 
ਜੇ ਮੈਂ ਮੁੜਕੇ ਆਵਾ ਨੀ 

ਕੀ ਮਾਣ ਹੈ ਚਾਚੀਆਂ ਤਾਈਆਂ ਤੇ 
ਅਸੀ ਕੱਟਲਾਗੇ ਮੁਸੀਬਤਾਂ ਰੱਬ ਨੇ ਪਾਈਆਂ ਜੇ 
ਦਿਲ ਤਾਂ ਮੇਰਾ ਢਹਿ ਜਾਦਾ 
ਪਰ ਮੈਂ ਨਾਂ ਹਿੰਮਤ ਢਾਂਵਾਂ ਨੀ 
ਮੈਨੂੰ ਤੇਰੀ ਹੀ ਮਾਂ ਕੁੱਖ ਮਿਲੇ 
ਜੇ 💖 ਮੈਂ ਮੁੜਕੇ ਆਵਾ ਨੀ #ਮਾਣੀ ਹਰੀਕੇ #ਮਾਣੀ ਹਰੀਕੇ