ਤਨਹਾਈ ਵੀ ਜ਼ਰੂਰੀ ਹੈ ਨਿਖਰਣ ਦੇ ਲਈ ਭੀੜ ਵਿਚ ਹੋ ਕੇ ਅਕਸਰ ਮੈਂ ਵਿਖਰ ਜਾਂਦਾ ਹਾਂ। ਛੱਡ ਆਓਂਦਾ ਹਾਂ ਆਪਣਾ ਇਕ ਹਿੱਸਾ ਮੈਂ ਭੀੜ ਵਿਚ ਤਨਹਾਈ ਵਿਚ ਮੈਂ ਥੋੜਾ ਨਿੱਖਰ ਜਾਂਦਾ ਹਾਂ । ਮੈਂ ਭੀੜ ਵਿੱਚ ਰਹਿ ਕੇ ਵੀ ਹਮੇਸ਼ਾ ਕੱਲਾ ਹੁੰਦਾ ਹਾਂ ਲੋਕੀ ਕਹਿੰਦੇ ਨੇ ਕਈ ਮੈਂ ਥੋੜਾ ਚੱਲਾ ਹੁੰਦਾ ਹਾਂ । ਪਰਵਾਹ ਨਹੀਂ ਮੇਨੂ ਉਹ ਕਿ ਸੋਚਦੇ ਨੇ ਮੇਰੇ ਬਾਰੇ ਮੈਂ ਬੱਸ ਰੱਬ ਦੀ ਨਜ਼ਰ ਵਿੱਚ ਸਵੱਲਾ ਹੁੰਦਾ ਹਾਂ ਤਨਹਾਈ ਵਿਚ ਹੋ ਕੇ ਮੈਂ ਆਪ ਤੋਂ ਆਪਣਾ ਹਾਲ ਪੁੱਛਦਾ ਹਾਂ ਕਦੀ ਸਿੱਧੇ ਤੇ ਕਦੀ ਪੁੱਠੇ ਸ਼ਬਦਾ ਦਾ ਜਾਲ ਬੁਣਦਾ ਹਾਂ । ਉਸ ਵੇਲੇ ਠੰਡ ਪੈ ਜਾਂਦੀ ਹੈ ਮੇਰੇ ਕਲੇਜੇ ਵਿਚ ਬਹੁਤ ਜੱਦ ਮੈਂ ਕੋਰੇ ਕਾਗਜ ਤੇ ਬੱਸ ਇਕ ਤੇਰਾ ਨਾਂ ਲਿਖਦਾ ਹਾਂ । ਰੱਬ ਦੀ ਸੌਂਹ ਉਸ ਵੇਲੇ ਸਾਰੀ ਤਨਹਾਈ ਨਸ ਜਾਂਦੀ ਹੈ ਜਦੋ ਕਾਗਜ਼ ਤੋਂ ਉਕਰ ਕੇ ਤੂੰ ਹੱਸ ਜਾਂਦੀ ਹੈ। ਬੱਸ ਇਸੇ ਲਈ ਮੈਨੂੰ ਦੁਨੀਆ ਤੋਂ ਰੁਸਵਾਇ ਪਸੰਦ ਹੈ। ਕਿਵੇ ਮੈਂ ਤੈਨੂੰ ਦੱਸਾਂ ਮੈਨੂੰ ਮੈਂ,ਤੂੰ ਅਤੇ ਮੇਰੀ ਤਨਹਾਈ ਪਸੰਦ ਹੈ। तन्हाई भी जरूरी है निखरने के लिए भीड़ में अक्सर बिखर जाता हूं छोड़ आता हूं एक हिस्सा भीड़ मे शब्दो के पास आ निखर जाता हूं #yqbaba #punjabi #bestpunjabiquotes#ਪੰਜਾਬੀ