ਜਦ ਵੀ ਮੈ ੳੁਦਾਸ ਹੁੰਦਾ ਅਾਪਣੇ ਪਰਛਾਵੇਂ ਨਾਲ ਗੱਲਾਂ ਕਰਨ ਲੱਗ ਜਾਂਦਾ ਹਾਂ || ਤੇ ੳੁਹ ਬਖੂਬੀ ਮੇਰਾ ਸਾਥ ਦੇਂਦਾ ਹੈ || ਬਿਨਾ ਕਿਸੇ ਗਿਲੇ ਸਿਕਵੇ ਦੇ ਮੇਰੀ ਸਾਰੀ ਗੱਲ ਸੁਣਦਾ ਹੈ || ਭਾਵੇਂ ਅਾਪ ਮੂੰਹੋਂ ਕੁੱਝ ਨਾ ਕਹਿੰਦਾ ਹੈ|| ੳੁਸ ਵੇਲੇ ਬਹੁਤ ਚੰਗਾ ਲੱਗਦਾ ਹੈ|| ਜਦ ਸੋਚਦੇ ਹਾਂ ਚੱਲ ਕੋਈ ਤੇ ਹੈ|| ਮੈਨੂੰ ਸਮਝਣ ਵਾਲਾ ..!!! ਪਰਛਾਵੇਂ ਨਾਲ #nojotopunjabi #sad #talkwithshadow #nojotopoetry #nojotoquote