ਜਿੰਦਗੀ ਦਾ ਕੀ ਐ ਲੰਘ ਜਾਉਗੀ👉 ਜੇ ਤੂੰ ਛੱਡਿਆ ਗਲਤੀ ਮੇਰੀ ਕੀ ਸੀ 🙏 ਵਕਤ ਹੀ ਦੱਸੂ ਕਿਵੇ ਕਿਸੇ ਨੂੰ ਛੱਡੀ ਦਾ ਜਦੋ ਮਿਲ ਜੂ ਧੋਖਾ 🚫 ਆਪੇ diljott ਨੂੰ ਯਾਦ ਕਰੂੰ 💔 ਹੁਣ ਕੀ ਫਾਇਦਾ ਮੇਰੇ ਕੋਲ ਆਉਣ ਦਾ 💗 ਜਦ ਰੀਜ ਹੀ ਮੁੱਕਗੀ ਤੈਨੂੰ ਪਾਉਣ ਲਈ ਸੱਜਣਾਂ 🙏 #diljott