ਮੂੰਹ ਤੋਂ ਬੋਲ ਕੇ ਨਾ ਬਿਆਨ ਹੋਇਆ ਮੇਰੇ ਕੋਲੋਂ ਦਿਲ ਦਾ ਇਜ਼ਹਾਰ ਮੈਂ ਕੋਰੇ ਕਾਗਜ਼ ਉੱਤੇ ਲਿੱਖ ਦਿੱਤਾ ਸਭ ਉਹਦੇ ਲਈ ਗੂੜਾ ਪਿਆਰ ਬਲਜੀਤ ਮਾਹਲਾ ਤੈਨੂੰ ਕਰੇ ਮੋਹੱਬਤ ਰੂਹ ਤੋਂ ਆਖੇ ਵਾਰ - ਵਾਰ ©BALJEET SINGH MAHLA love thoughts about love failure one sided love shayari ਮਨਪ੍ਰੀਤ ਬੈਂਸ sahil goyal