ਕੁਝ ਸਮੇਂ ਲਈ ਹੀ ਸਹੀ ਸਾਡਾ ਵੀ ਕੋਈ ਚਾਅ ਖਿਲਿਆ ਤੇ ਸੀ ਨਾ ਗ਼ਮ ਹੈ ਕੀ ਕੁੱਝ ਮਿਲਿਆ ਨਹੀ ਪਰ ਖੁਸ਼ ਹਾਂ ਕੇ ਮਿਲਿਆ ਤੇ ਸੀ ਨਾ ਕਰਨਾ ਨਹੀ ਜ਼ਿਕਰ ਕਿਸੇ ਨਾਲ ਸਾਨੂੰ ਵੀ ਕੋਈ ਦਰਦ ਮਿਲਿਆ ਤੇ ਸੀ ਨਾ ✍️ਗੁਰਪ੍ਰੀਤ ਖੂੰਨਣ ©Gurpreet Khunan #GurpreetKhunan #candle