Nojoto: Largest Storytelling Platform

ਦੁਨੀਆਂ ਤੇ ਕੋਈ ਜੋ ਪਾਪ ਕਰਦਾ ਏ ਆਪਣੇ ਪਾਪਾਂ ਦੀ ਝੋਲ਼ੀ ਆਪ

ਦੁਨੀਆਂ ਤੇ ਕੋਈ ਜੋ ਪਾਪ ਕਰਦਾ ਏ
ਆਪਣੇ ਪਾਪਾਂ ਦੀ ਝੋਲ਼ੀ ਆਪ ਹੀ ਭਰਦਾ ਏ
ਅਜੇ ਵੀ ਟੈਮ ਆ ਸਭ ਕੋਲ ਸੁਧਰ ਜੋ ਲੋਕੋਂ
ਆਖੀਰ ਟੈਮ ਤੇ ਫਿਰ ਓਹੀ ਸਭ ਤੋਂ ਭਿਆਨਕ ਮੌਤ ਮਰਦਾ ਏ 🙏 #ਪਾਪ#ਅੰਤ#ਪਛਤਾਉਣਾ
ਦੁਨੀਆਂ ਤੇ ਕੋਈ ਜੋ ਪਾਪ ਕਰਦਾ ਏ
ਆਪਣੇ ਪਾਪਾਂ ਦੀ ਝੋਲ਼ੀ ਆਪ ਹੀ ਭਰਦਾ ਏ
ਅਜੇ ਵੀ ਟੈਮ ਆ ਸਭ ਕੋਲ ਸੁਧਰ ਜੋ ਲੋਕੋਂ
ਆਖੀਰ ਟੈਮ ਤੇ ਫਿਰ ਓਹੀ ਸਭ ਤੋਂ ਭਿਆਨਕ ਮੌਤ ਮਰਦਾ ਏ 🙏 #ਪਾਪ#ਅੰਤ#ਪਛਤਾਉਣਾ
mehrasaab5704

Mehra Saab

New Creator