ਹਨੇਰੇ ਨਾਲ ਲੜਦੇ ਹਾਂ, ਅਸੀਂ ਯਾਰ ਹਾਂ ਚਾਨਣ ਦੇ, ਨਿੱਤ ਆਪੇ ਨਾਲ ਲੜਦੇ ਹਾਂ, ਇੱਛੁਕ ਖੁਦ ਨੂੰ ਜਾਨਣ ਦੇ, ਦੁਖ-ਸੁਖ ਤੋਂ ਸਿੱਖਦੇ ਹਾਂ, ਤਰੀਕਾ ਆਨੰਦ ਨੂੰ ਮਾਨਣ ਦਾ, ਤਰੀਕਾ ਆਨੰਦ ਨੂੰ ਮਾਨਣ ਦਾ। ਮਨਵਿੰਦਰ ਸਿੰਘ ©manwinder Singh #snowpark #Its_me #thankfulforeveything