ਸੱਜਣ ਤਕ-ਤਕ ਕੇ ਹੀ ਲੰਗ ਗੇ ਜੇ ਅਸਾਂ ਰਹਿਗੇ ਉਹਨਾਂ ਤੋ ਸੰਗਦੇ ਜੇ ਪਿਆਰ ਤਾਂ ਬਹੁਤ ਕੀਤਾ ਮੈਂ ਉਹਨੂੰ ਜ਼ੁਬਾਨ ਨੇ ਪਰ ਕਦੇ ਆਖਿਆ ਨਾ ਬਣ ਸੀਸ਼ਾ ਸਾਹਵੇਂ ਬਹਿ ਯਾਰਾ ਬਹੁਤ ਸਮਾਂ ਹੋਇਆ ਤੈਨੂੰ ਵੇਖਿਆ ਨਾ vickymajatri #love #punjabilovers#Sharyi keep smiling😊😊 loveyouall