Nojoto: Largest Storytelling Platform

￰ਕੁਦਰਤ ਦੀ ਟਾਹਲੀ ਤੋਂ ਇਕ ਫੁਲ ਤੋੜ ਕੇ ਮੇਰੀ ਜ਼ਿੰਦਗੀ ਦੀ

￰ਕੁਦਰਤ ਦੀ ਟਾਹਲੀ ਤੋਂ ਇਕ  ਫੁਲ ਤੋੜ ਕੇ  ਮੇਰੀ ਜ਼ਿੰਦਗੀ ਦੀ ਝੋਲੀ ਚ ਪਾਦੇ ਮੇਰੀਆਂ ਰੱਬਾ......
 ਗ਼ਮੀਆਂ ਹੀ ਨੇ ਮੇਰੇ ਕੋਲ  ਖ਼ੁਸ਼ੀਆਂ ਵੀ ਕਦੇ ਮੇਰੇ ਲੜ ਲਾਦੇ ਮੇਰੀਆਂ ਰੱਬਾ......
 ਕਿਸਮਤਾਂ ਵਾਲੇ ਰਾਹਾਂ ਦਾ ਭੁੱਲ ਕੇ ਮੈਂ ਰਾਸਤਾ  ਹਨੇਰੀਆਂ ਜਿਹੀਆਂ ਛਾਵਾਂ ਚ ਬੈਠਾ ਹਾਂ ਮੇਰੇ ਰੱਬਾ...
ਕਯੋਂ ਨਹੀਂ ਦਿੰਦਾ ਮੈਨੂੰ ਕੁੱਜ ਵੀ ਜਦ ਸਵ ਕੁਜ ਕੋਲ ਹੈ ਤੇਰੇ ਰੱਬਾ......

insta 
luckydahiya66078 ghumnaam ਹੋ ਗਏ ਆ ਹੁੰਦੇ  ਹੁੰਦੇ ਵੀ  ਯਾਰੋ ...17ਕ  ਸਾਲ ਦੀ ਉਮਰ  ਚ ....ਜਿੰਨਾ ਵੀ ਭੁੱਲ ਗਏ ਆ .....
kakha ਦੇ ਪਾ ਤੁਲ  ਗਏ ਆ ....