Nojoto: Largest Storytelling Platform

ਖਰਿਆਂ ਦੀ ਭੋਰਾ ਨੀ ਫ਼ਰਕ ਤੈਨੂੰ ਨੀਂ ਵੇਹਲੜ ਜਾ ਕਹਿਕੇ ਤਾ

ਖਰਿਆਂ ਦੀ ਭੋਰਾ ਨੀ ਫ਼ਰਕ ਤੈਨੂੰ ਨੀਂ

ਵੇਹਲੜ ਜਾ ਕਹਿਕੇ ਤਾਂਹੀਂ ਮੇਹਣਾ ਮਾਰਗੀ

ਸ਼ਕਲ ਤੋਂ ਤੂੰ ਵੀ ਜਮਾਂ ਬਾਂਦਰੀ ਹੀ ਲੱਗੇ ਨੀਂ

ਜਾਪਦਾ ਐ ਤੈਨੂੰ ਨੀਂ ਤੂੰ ਮੇਰਾ ਦਿਲ ਸਾੜਗੀ

ਲਿਖਦਾ ਐ ਮੁੰਡਾ ਜਮਾਂ ਜੜ ਜੜ ਕੇ

ਦੇਖੀਂ ਕਿਤੇ ਲਾ ਲਈਂ ਨਾ ਗਰਾਰੀ ਅੱਲੜੇ

ਗੱਲ ਤੈਨੂੰ ਦੱਸਾਂ ਨੀਂ ਮੈਂ ਸਿੱਧਾ ਹੋਕੇ ਨੀਂ

ਬੋਲ ਤੇਰੇ ਉੱਤੇ ਪੈਣੇ ਮੇਰੇ ਭਾਰੀ ਅੱਲੜੇ
 #punjabi #poetry #girl #kalam #shayeri #song #lyrics
ਖਰਿਆਂ ਦੀ ਭੋਰਾ ਨੀ ਫ਼ਰਕ ਤੈਨੂੰ ਨੀਂ

ਵੇਹਲੜ ਜਾ ਕਹਿਕੇ ਤਾਂਹੀਂ ਮੇਹਣਾ ਮਾਰਗੀ

ਸ਼ਕਲ ਤੋਂ ਤੂੰ ਵੀ ਜਮਾਂ ਬਾਂਦਰੀ ਹੀ ਲੱਗੇ ਨੀਂ

ਜਾਪਦਾ ਐ ਤੈਨੂੰ ਨੀਂ ਤੂੰ ਮੇਰਾ ਦਿਲ ਸਾੜਗੀ

ਲਿਖਦਾ ਐ ਮੁੰਡਾ ਜਮਾਂ ਜੜ ਜੜ ਕੇ

ਦੇਖੀਂ ਕਿਤੇ ਲਾ ਲਈਂ ਨਾ ਗਰਾਰੀ ਅੱਲੜੇ

ਗੱਲ ਤੈਨੂੰ ਦੱਸਾਂ ਨੀਂ ਮੈਂ ਸਿੱਧਾ ਹੋਕੇ ਨੀਂ

ਬੋਲ ਤੇਰੇ ਉੱਤੇ ਪੈਣੇ ਮੇਰੇ ਭਾਰੀ ਅੱਲੜੇ
 #punjabi #poetry #girl #kalam #shayeri #song #lyrics
jasssodhi8340

Jass SoDhi

New Creator