ਕੁੱਝ ਗੱਲਾਂ ਗੱਲਾਂ ਹੀ ਰਹਿ ਜਾਂਦੀਆਂ ਨੇ, ਬਿਨ ਬੋਲਿਆਂ ਹੀ ਕੁਝ ਕਹਿ ਜਾਂਦੀਆਂ ਨੇ, ਜਿਸ ਗੱਲ ਨੂੰ ਜੋ ਕੋਈ ਨਾ ਸਮਝੇ ਓਹ ਕਈ ਅੱਖਾਂ ਚੋਂ ਪਾਣੀ ਬਣ ਬਹਿ ਜਾਂਦੀਆਂ ਨੇ, ਇੱਥੇ ਪਾਣੀ ਜਾਂ ਬੋਲ ਦੀ ਗੱਲ ਨਹੀਂ, ਇੱਥੇ ਸਮਝਣ ਸਮਝਾਉਣ ਚ ਗੱਲਾਂ ਰਹਿ ਜਾਂਦੀਆਂ ਨੇ, ਅੱਖੀਂ ਅੈਵੇ ਨਹੀਂ ਸੁਪਨੇ ਲਏ ਜਾਂਦੇ, ਸੱਚੀਆਂ ਐਵੇਂ ਹੀ ਨਹੀਂ ਗੱਲਾਂ ਕਹਿ ਜਾਂਦੀਆਂ ਨੇ ..... ©🖤 Navdeep Kaur 🖤 #life #NavdeepKaur #nojato #sunkissed