Nojoto: Largest Storytelling Platform

ਬੰਦਾ ਬੰਦੇ ਦੀ ਜਾਤ ਨਾ ਜਾਣੇ ਅਕਸਰ ਮਿੱਟੀ ਹੋਣਾ ਸਰੀਰ ਦੁੱਖ

ਬੰਦਾ ਬੰਦੇ ਦੀ ਜਾਤ ਨਾ ਜਾਣੇ ਅਕਸਰ ਮਿੱਟੀ ਹੋਣਾ ਸਰੀਰ
ਦੁੱਖ ਦੇ ਕੇ ਮਾਪਿਆਂ ਨੂੰ ਤੇ ਤੂੰ ਸੋਚੇ ਖੁਸ਼ ਆ ਮੇਰਾ ਪੀਰ
ਏ ਤੇਰਾ ਭਰਮ ਭੁਲੇਖਾ ਏ ਚੰਗੇ ਮਾੜੇ ਦਾ ਸਬ ਦੇਣਾ ਪੈਂਦਾ ਲੇਖਾ ਏ 
ਪਰ ਇੱਕ ਗੱਲ ਮੇਰੀ ਯਾਦ ਰੱਖੀ
ਜੇ ਖੁਸ਼ ਨਹੀਂ ਤੇਰੇ ਮਾਪੇ ਤੈਥੋਂ ਤਾਂ ਫਿਰ ਖੁਸ਼ ਕਿੱਥੋਂ ਹੋਵੇਗਾ ਤੇਰਾ ਪੀਰ 
ਜੇ ਹੋ ਸਕੇ ਤਾਂ ਚੰਗੇ ਕਰਮਾਂ ਦੀ ਸਾਰ ਲਈ
ਜਾਣਾ ਤਾਂ ਚਲੋ ਇੱਕ ਦਿਨ ਸਬ ਨੇ
ਕੁੱਝ ਕੋ ਲੋਕੀ ਤਾਂ ਤੈਨੂੰ ਚੰਗਾ ਕਹਿਣ 
ਏਨਾ ਕੋ ਤਾਂ ਇਸ ਮਿੱਟੀ ਦਾ ਮੁੱਲ ਤਾਰ ਲਮੀਂ
ਕਾਤਿਲ ਲਿਖਾਰੀ ✍️🙏 ਅਨਮੋਲ ਸਿੰਘ 🙏

©the Royal king0786
  #wirter #viral #story #Like #Intsta #viws