Nojoto: Largest Storytelling Platform

ਇਹ ਵੀ ਇਕ ਜੰਗ ਆ, ਨਿਸ਼ਾਨੀ ਹਿੰਦੀ ਖੰਗ ਆ ਫ਼ਰਕ ਨਹੀਂ ਰੱਖਦਾ

ਇਹ ਵੀ ਇਕ ਜੰਗ ਆ, ਨਿਸ਼ਾਨੀ ਹਿੰਦੀ ਖੰਗ ਆ
ਫ਼ਰਕ ਨਹੀਂ ਰੱਖਦਾ ਕਦੇ, ਰਾਜਾ ਕਿ ਮਲੰਗ ਆ 
ਇਲਾਜ਼ ਇਹਦਾ ਲੱਭਦਾ ਨਹੀਂ, ਪ੍ਰਹੇਜ ਸਾਡੀ ਮੰਗ ਆ
ਨਾਮ ਹੈ ਕੋਰੋਨਾ ਇਹਦਾ, ਜਾਨਲੇਵਾ ਢੰਗ ਆ
ਜੇ ਘਰੇ ਟਿੱਕ ਕੇ ਬਹਿਣਾ ਨਹੀਂ, ਤਾ ਹਸਪਤਾਲ ਚ ਪਲੰਗ ਆ
ਜੇ ਨਾ ਵਰਤੀ ਸਮਝਦਾਰੀ, ਤਾ ਦੇਣਾ ਫੋਟੋ ਵਿਚ ਟੰਗ ਆ
ਪੰਛੀ ਜਾਨਵਰ ਆਜ਼ਾਦ ਨੇ, ਤੇ ਬੰਦਿਆ ਨੂੰ ਕੈਦ ਆ
ਨੂਰ ਕਹੇ ਚਤਿਵਿੰਡੀਆ, ਇਹ ਮਾਲਕ ਦੇ ਹੀ ਰੰਗ ਆ 

#sardarnoorsingh #corona #stay🏘️ #staysafe

thepoet4198

The Poet

Bronze Star
New Creator