ਇੱਕ ਤੇਰੇ ਤੇ ਹੀ ਯਕੀਨ ਮੈਨੂੰ, ਇੱਕ ਤੂੰ ਹੀ ਪੱਕਾ ਸਾਥ ਮੇਰਾ। ਮੈਂ ਚੱਲਾਂ ਜਿਹੜੇ ਰਸਤਿਆਂ ਤੇ, ਤੂੰ ਬਣ ਜਾਵੀਂ ਫੁੱਟਪਾਥ ਮੇਰਾ। ਤੂੰ ਬਣ ਜਾਵੀਂ ਫੁੱਟਪਾਥ ਮੇਰਾ ਦਿਓਗਣ..✍🏻 🙄🙄 #nojoto #feelings #shaddow #friend