Nojoto: Largest Storytelling Platform

ਕੁਝ ਕੁ ਹੀ ਲੋਕ ਆ ਮੇਰੀ ਜਿੰਦਗੀ ਵਿੱਚ, ਜਿੰਨ੍ਹਾਂ ਨਾਲ ਮੈ

 ਕੁਝ ਕੁ ਹੀ ਲੋਕ ਆ ਮੇਰੀ ਜਿੰਦਗੀ ਵਿੱਚ,
ਜਿੰਨ੍ਹਾਂ ਨਾਲ ਮੈਂ ਦਿਲ ਦੀ ਗੱਲ ਕਰਦਾ।
ਪਰ ਅਜਕਲ ਉਹ ਵੀ ਮੇਰੀ ਗੱਲ,
ਅਣਸੁਣੀ ਕਰਨ ਲੱਗ ਪਏ ਆ।

©Prabhjot PJSG
  #ignore #nojotopunjabi #pjsgqoutes #IgnoranceInLife