Nojoto: Largest Storytelling Platform

ਪੈਸੇ ਅਮੀਰ ਨੂੰ ਵੀ ਚਾਹੀਦੇ ਆ ਤੇ ਪੈਸੇ ਗਰੀਬ ਨੂੰ ਵੀ ਚਾਹੀ

ਪੈਸੇ ਅਮੀਰ ਨੂੰ ਵੀ ਚਾਹੀਦੇ ਆ
ਤੇ
ਪੈਸੇ ਗਰੀਬ ਨੂੰ ਵੀ ਚਾਹੀਦੇ ਆ
ਫਰਕ ਬਸ ਲਾਲਚ ਦਾ
ਅਮੀਰ ਦਾ ਲਾਲਚ ਜੇਬ ਭਰਨ ਦਾ
ਤੇ
ਗਰੀਬ ਦਾ ਢਿੱਡ ਭਰਨ ਦਾ

ਸਹੀ ਆ ਜਾ ਗ਼ਲਤ comment ਕਰ ਕੇ ਦਸੋ @manii_thiara
ਪੈਸੇ ਅਮੀਰ ਨੂੰ ਵੀ ਚਾਹੀਦੇ ਆ
ਤੇ
ਪੈਸੇ ਗਰੀਬ ਨੂੰ ਵੀ ਚਾਹੀਦੇ ਆ
ਫਰਕ ਬਸ ਲਾਲਚ ਦਾ
ਅਮੀਰ ਦਾ ਲਾਲਚ ਜੇਬ ਭਰਨ ਦਾ
ਤੇ
ਗਰੀਬ ਦਾ ਢਿੱਡ ਭਰਨ ਦਾ

ਸਹੀ ਆ ਜਾ ਗ਼ਲਤ comment ਕਰ ਕੇ ਦਸੋ @manii_thiara
manithiara6105

Mani Mjara

New Creator