Nojoto: Largest Storytelling Platform

ਜਦ ਮੈਨੂੰ ਕਿਸੇ ਦੀ ਬੁਰੀ ਨਜ਼ਰ ਦਾ ਡਰ ਸਤਾਉਂਦਾ ਹੈ ਤਦ ਮ

ਜਦ ਮੈਨੂੰ ਕਿਸੇ ਦੀ 
ਬੁਰੀ ਨਜ਼ਰ ਦਾ ਡਰ 
ਸਤਾਉਂਦਾ ਹੈ ਤਦ ਮੈਨੂੰ 
ਮੇਰੀ ਮਾਂ ਦਾ 
ਮਿਰਚਾਂ ਵਾਰਨਾ 
ਚੇਤੇ ਆਉਂਦਾ ਹੈ

©Maninder Kaur Bedi  ਪੰਜਾਬੀ ਘੈਂਟ ਸ਼ਾਇਰੀ
ਜਦ ਮੈਨੂੰ ਕਿਸੇ ਦੀ 
ਬੁਰੀ ਨਜ਼ਰ ਦਾ ਡਰ 
ਸਤਾਉਂਦਾ ਹੈ ਤਦ ਮੈਨੂੰ 
ਮੇਰੀ ਮਾਂ ਦਾ 
ਮਿਰਚਾਂ ਵਾਰਨਾ 
ਚੇਤੇ ਆਉਂਦਾ ਹੈ

©Maninder Kaur Bedi  ਪੰਜਾਬੀ ਘੈਂਟ ਸ਼ਾਇਰੀ