Nojoto: Largest Storytelling Platform

ਚਾਹ ਦੇ ਵਿਚੋ ਵੀ ਤੇਰੀ ਯਾਦ ਆਵੇ ਹਰ ਸਾਹ ਦੇ ਵਿਚੋ ਤੇਰੀ

ਚਾਹ ਦੇ ਵਿਚੋ ਵੀ ਤੇਰੀ ਯਾਦ ਆਵੇ  
ਹਰ ਸਾਹ ਦੇ ਵਿਚੋ ਤੇਰੀ ਬਾਤ ਆਵੇ 
ਜਦ ਜਦ ਵੀ ਭਰਭਾਤ ਆਵੇ
ਚਾਹ ਦਾ ਕੱਪ ਲੈਕੇ ਤੂੰ ਆਪ ਆਵੇ 
ਮੈ ਸੁੱਸਤੀ ਵਿਚ ਪਿਆ ਹੁੰਦਾ ਆ 
ਕਮਲਿਆ ਉੱਠ ਠੰਡੀ ਹੋ ਜਾਣੀ ਆ
ਚਾਹ ਦੇ ਵਿਚੋਂ ਵੀ ਤੇਰੀ ਆਵਾਜ਼ ਆਵੇ
 ਚਾਹ ਦੇ ਵਿਚੋ ਵੀ ਤੇਰੀ ਯਾਦ ਆਵੇ 
ਸਿਮਰ ਭੁੱਲਾਰਾਈ #CupOfHappiness  Shayar Amrit Naseeb bhatti Shayar Deepak Ravi Sagar
ਚਾਹ ਦੇ ਵਿਚੋ ਵੀ ਤੇਰੀ ਯਾਦ ਆਵੇ  
ਹਰ ਸਾਹ ਦੇ ਵਿਚੋ ਤੇਰੀ ਬਾਤ ਆਵੇ 
ਜਦ ਜਦ ਵੀ ਭਰਭਾਤ ਆਵੇ
ਚਾਹ ਦਾ ਕੱਪ ਲੈਕੇ ਤੂੰ ਆਪ ਆਵੇ 
ਮੈ ਸੁੱਸਤੀ ਵਿਚ ਪਿਆ ਹੁੰਦਾ ਆ 
ਕਮਲਿਆ ਉੱਠ ਠੰਡੀ ਹੋ ਜਾਣੀ ਆ
ਚਾਹ ਦੇ ਵਿਚੋਂ ਵੀ ਤੇਰੀ ਆਵਾਜ਼ ਆਵੇ
 ਚਾਹ ਦੇ ਵਿਚੋ ਵੀ ਤੇਰੀ ਯਾਦ ਆਵੇ 
ਸਿਮਰ ਭੁੱਲਾਰਾਈ #CupOfHappiness  Shayar Amrit Naseeb bhatti Shayar Deepak Ravi Sagar