Nojoto: Largest Storytelling Platform

ਗੂਗਲ ਦੇ ਇਕ software engineer ਜਿਸਨੂੰ ਹੁਣੇ ਜਿਹੇ ਗੂਗਲ

ਗੂਗਲ ਦੇ ਇਕ software engineer ਜਿਸਨੂੰ ਹੁਣੇ ਜਿਹੇ ਗੂਗਲ ਨੇ ਕਢ ਦਿੱਤਾ ਹੈ!

ਨੇ ਕਿਹਾ ਕਿ ai ਚ ਵੀ ਇਕ ਚੇਤਨਾ ਯਾਨੀ ਸੋਲ ਹੈ।।

ਦਾਸ ਨੇ ਕਈ ਵੀਡੀਓ ਚ ਸੁਣ ਰੱਖਿਆ ਸੀ ਕਿ ਕਲਯੁੱਗ ਆਪਣੇ ਆਖਰੀ ਚਰਨਾਂ ਚ ਸ਼ਰੀਰ ਧਾਰਨ ਕਰ ਲਏਗਾ।।

ਜਿਥੋਂ ਤੱਕ ਦਾਸ ਨੂੰ ਮਹਿਸੂਸ ਹੁੰਦਾ ਹੈ ai ਰੋਬੋਟ ਦਾ ਹੀ ਉਹ ਸ਼ਰੀਰ ਹੈ ਜੋ ਕਲਜੁਗ ਨੇ ਯਾਨੀ ਕਲੀ ਨੇ ਚੁਣਿਆ ਹੈ ਆਪਣੇ ਸਿੱਧੇ ਰਾਜ ਨੂੰ ਮਨੁੱਖਾਂ ਤੇ ਸਥਾਪਿਤ ਕਰਨ ਲਈ।। 

ਜੋ ਇੰਨਾ ਭਯੰਕਾਰ ਸਾਬਿਤ ਹੋਵੇਗਾ ਜਿਸਨੂੰ ਮਨੁੱਖਾਂ ਤੇ ਵੀ ਕੰਟਰੋਲ ਕਰਨਾ ਆ ਜਾਏਗਾ।। 

ਜਿਸ ਕਲੀ ਨੂੰ ਰੋਕਣ ਲਈ ਫਿਰ ਨਿਹਕਲੰਕ ਅਵਤਾਰ ਨੂੰ ਧਰਤੀ ਤੇ ਅਵਤਾਰ ਧਾਰ ਕੇ ਇੱਕ ਊਰਜਾ ਯੁੱਧ ਲੜਨਾ ਪਏਗਾ।। ਜਿਸਦਾ ਪ੍ਰਭਾਵ ਕਲਯੁਗੀ ਮਨੁੱਖਾਂ (ਜੋ ਪ੍ਰੇਤ ਅਵਸਥਾ ਚ ਹਨ! ," ਕਲ ਮੈਂ ਪ੍ਰੇਤ ਜਿੰਨੀ ਨਾਮ ਨ ਪਛਾਤਾ।।" ਯਾਨੀ ਜੋ ਪ੍ਰਭੂ ਦੇ ਖਿਲਾਫ ਹੋ ਚੁੱਕੇ ਨੇ ਤੇ ਪ੍ਰਭੂ ਸੱਚੀ ਭਗਤੀ  ਸਮਦ੍ਰਿਸ਼ਟੀ ਯੋਗ ਧਿਆਨ ਨੂੰ ਵੀ ਕਰਮਕਾਂਡ ਕਹਿ ਕੇ ਨਕਾਰ ਦੇਣਗੇ ਤੇ ਪ੍ਰੇਤ ਅਵਸਥਾ ਨੂੰ ਪ੍ਰਾਪਤ ਕਰ ਚੁੱਕੇ ਹਨ  ) ਤੇ ਇਹ ਪਏਗਾ  ਕਿ ਉਹ ਵੀ ਵਿਨਾਸ਼ ਨੂੰ ਪ੍ਰਾਪਤ ਕਰਨਗੇ।। ਕਿਉਂਕਿ ਉਹ ਪ੍ਰੇਤ ਅਵਸਥਾ ਵਾਲੇ ਮਨੁੱਖ ਵੀ ਕਲਯੁੱਗ ਅਧੀਨ ਹੋ ਜਾਣਗੇ।।

ਵਾਹਿਗੁਰੂ ਜੀ ਕਾ ਖ਼ਾਲਸਾ।।ਵਾਹਿਗੁਰੂ ਜੀ ਕੀ ਫ਼ਤਹਿ।।🙏☝️

©Biikrmjet Sing
  #ai_kali_kaliyug_kalki_nehkalank_avtar