Nojoto: Largest Storytelling Platform

ਸਵਾਲ: ਰੌਣਕ ਚਿਹਰੇ ਦੀ ਕਿੱਥੇ ਉੱਡ ਗਈ ਏ,ਖਾਲੀ ਦੀਵੇ ਵਾਗੂੰ

ਸਵਾਲ:
ਰੌਣਕ ਚਿਹਰੇ ਦੀ ਕਿੱਥੇ ਉੱਡ ਗਈ ਏ,ਖਾਲੀ ਦੀਵੇ ਵਾਗੂੰ ਬੁਝਿਆ ਏ।
ਉਡਾਰੀ ਉੱਚੇ ਅਸਮਾਨ 'ਚ ਲਾਉਣ ਵਾਲਾ,
ਲਗਦਾ ਗ਼ਮ ਡੂੰਘੇ 'ਚ ਡੁੱਬਿਆ ਏ।
ਜਵਾਬ:
ਗ਼ਮਾਂ ਨੂੰ ਮੈਂ ਹੱਸ ਹੱਸ ਝੱਲਿਆ ਏ,ਪਰ ਡੁੱਬਿਆ ਉਹਦੇ ਪਿਆਰ'ਚ ਸੀ।
ਜ਼ਰੂਰਤ ਉਹਦੀ ਨੂੰ ਹੱਕ ਮੈਂ ਹੱਕ ਸਮਝਦਾ ਰਿਹਾ,
ਅਣਜਾਣ ਸੀ ਕਿ ਮੇਰੇ ਪਿੱਛੇ ਵੀ ਕੋਈ ਕਤਾਰ'ਚ ਸੀ। ਅਣਜਾਣ ਸੀ #punjabi #punjabipoetry #punjabishaari #sadquotes #lovequotes #shayari