Nojoto: Largest Storytelling Platform

ਮੌਤ ਦੇ ਡਰ ਤੋਂ ਕਈ ਦੀਵੇ ਅੱਜ ਬਲਦੇ ਦੇਖੇ ਮੈਂ, ਆਸਤਿਕ ਨਾਸ

ਮੌਤ ਦੇ ਡਰ ਤੋਂ ਕਈ ਦੀਵੇ ਅੱਜ ਬਲਦੇ ਦੇਖੇ ਮੈਂ, ਆਸਤਿਕ ਨਾਸਤਿਕ ਸਭ ਰੱਬ ਵੱਲ ਭੱਜਦੇ ਵੇਖੇ ਮੈਂ,,
ਵੇਹਲ ਨਹੀਂ ਸੀ ਉਸ ਲਈ ਜਿਸ ਨੇ ਸਿਰਜੀਆਂ ਸੀ ਸਾਨੂੰ,,
ਕਿੰਨਾ ਇਨਸਾਨ ਮਤਲਬੀ ਏ,,"ਸੁੱਖ ਘੜੀ ਨਾ ਸੁਮਿਰਨ ਕੋਇ ਕਰਯੋ",,
ਦਰਦ ਪੈਂਦੇ ਹੀ ਕਈਆਂ ਦੇ ਸਿਰ ਝੁਕਦੇ ਵੇਖੇ ਮੈਂ,,, #Nojotohindi #nojoyopunjabi #Corona #juthainsan #nojoto

vikasshyoran3084

Vikas

Silver Star
Growing Creator