ਮਾਏ ਤੂੰ ਤਾਂ ਕਹਿੰਦੀ ਹੁੰਦੀ ਸੀ, ਏ ਖੇਡਾਂ ਨੇ ਸਭ ਕਰਤਾਰ ਦੀਆਂ l ਪਰ ਰੱਬ ਨੂੰ ਵੀ ਉਦੋ ਸ਼ਰਮ ਆਈ, ਜਦੋ ਦੇਖੀਆਂ ਉਹਨੇ ਕਰਤੂਤਾਂ ਸਰਕਾਰ ਦੀਆਂ l ਦੱਸੋ 125 ਫੁੱਟ ਨੀਚੇ ਕਿਵੇਂ ਉਹ ਸਾਹ ਘੁੱਟ-ਘੁੱਟ ਕੇ ਲੈਂਦਾ ਏ l ਮੈਂ ਓਸ ਦੇਸ਼ ਦਾ ਵਾਸੀ ਹਾਂ, ਜਿੱਥੇ ਘਟੀਆ ਸਿਸਟਮ ਕਰਕੇ, ਇੱਕ ਮਾਂ ਨੂੰ ਅਪਣਾ ਪੁੱਤ ਮਰਵਾਉਣਾ ਪੈਂਦਾ ਏ l ਦਾਵਾ ਕਰਦੇ ਚੰਦ ਤੇ ਜਾਣ ਦਾ, 125 ਫੁੱਟ ਨੀਚੇ ਜਾਇਆ ਜਾਂਦਾ ਨ੍ਹੀ l ਸਭ ਨੇ ਬੇਈਮਾਨ ਏਥੇ, ਕਿਸੇ ਕੋਲੋਂ ਹੱਕ ਦਾ ਖਾਇਆ ਜਾਂਦਾ ਨ੍ਹੀ l ਮਦਦ ਲੈਣ ਲਈ ਸਰਕਾਰ ਤੋਂ, ਖੁੱਦ ਨੂੰ ਅਮੀਰ ਕਹੋਣਾ ਪੈਂਦਾ ਏ lਮੈਂ ਓਸ ਦੇਸ਼ ਦਾ ਵਾਸੀ ਹਾਂ, ਜਿੱਥੇ ਘਟੀਆ ਸਿਸਟਮ ਕਰਕੇ, ਇੱਕ ਮਾਂ ਨੂੰ ਅਪਣਾ ਪੁੱਤ ਮਰਵਾਉਣਾ ਪੈਂਦਾ ਏ #NojotoQuote