ਓ ਦਿਲਾ.. ਛੱਡ ਗਲਾਂ ਪਿਆਰ ਦੀਆਂ ਇਹ ਸਭ ਗੱਲਾਂ ਕਹਿਣ ਦੀਆਂ ਨੇ ਇਕ ਰਾਤ ਕੱਟੂ ਦੋ ਰਾਤਾਂ ਕਟੂ ਇਹ ਗੱਲਾਂ ਸਾਡੇ ਜਹਿਣ ਦੀਆਂ ਨੇ... ਲਾ ਕੇ ਦਿਲ ਫੇਰ ਤੋੜ ਦੇਣਾ ਤੇ ਪਿੱਛੋਂ ਧੋਖੇ ਸਹਿਣ ਦੀਆਂ ਨੇ ਓ ਛੱਡ ਦਿਲਾ ਫ਼ਜ਼ੂਲ ਜੀਆਂ ਇਹ ਗੱਲਾਂ ਤਾਂ ਸੱਭ ਕਹਿਣ ਦੀਆਂ ਨੇ.. ✍🏻ਪ੍ਰੀਤ_ਲਵ @preet.likhavat #ਗੱਲਾਂ_ਕਹਿਣ_ਦੀਆਂ_ਨੇ।।।।।। #preet_love02 #likhari #singer #instagram ##shayari