Nojoto: Largest Storytelling Platform

ਨਾ ਮੈਂ ਰਹਿਣਾ ਨਾ ਤੂੰ ਰਹਿਣਾ ਐ ਪੁੱਤਰਾ ਥੋੜ੍ਹੇ ਟਾਇਮ ਲਈ

ਨਾ ਮੈਂ ਰਹਿਣਾ ਨਾ ਤੂੰ ਰਹਿਣਾ ਐ
ਪੁੱਤਰਾ ਥੋੜ੍ਹੇ ਟਾਇਮ ਲਈ
ਸਭ ਨੇ ਊਂ ਰਹਿਣਾ ਏਂ
ਜਿੰਦਗੀ ਨੂੰ ਕੱਟ ਨਾ ਜਿਉਣਾ ਸਿੱਖ ਲਾ
ਜੋ ਤੂੰ ਕਰਨਾ ਐ ਏਂਮ
ਕਾਪੀ ਉਤੇ ਲਿਖ ਲਾ

©Aman jassal #foryoupapa #Nojoto #nojotohindi #nojotopunjabi #Punjabi #ਪੰਜਾਬੀ #ਘੜੂੰਆਂ #gharuan #SAD #duneya

amanjassal8793

Aman jassal

Bronze Star
New Creator