Nojoto: Largest Storytelling Platform

ਇਹ ਵੀ ਇੱਕ ਖੁਦਕੁਸ਼ੀ ਦੀ ਕਿਸਮ ਹੁੰਦੀ ਹੈ ਦੋਸਤੋ! ਜਦੋਂ ਕ

ਇਹ ਵੀ ਇੱਕ ਖੁਦਕੁਸ਼ੀ ਦੀ 
ਕਿਸਮ ਹੁੰਦੀ ਹੈ ਦੋਸਤੋ!
ਜਦੋਂ ਕੋਈ ਵਿਕਾਊ ਅੰਗੂਠਾ 
ਘਰੋਂ ਵੋਟ ਪਾਉਣ ਲਈ 
ਨਿਕਲਦਾ ਹੈ
ਤੇ ਵੋਟਿੰਗ-ਮਸ਼ੀਨ ਦੇ 
ਬਟਨ ਦੀ ਥਾਂ
ਦੱਬ ਆਉਂਦਾ ਹੈ 
ਆਪਣੇ ਹੀ ਗਲ਼ ਦਾ ਮਣਕਾ...

©Shayar Deepak #nojohindi #Punjabi #poem #poem #Pole #political #EVM #Vote #voting
ਇਹ ਵੀ ਇੱਕ ਖੁਦਕੁਸ਼ੀ ਦੀ 
ਕਿਸਮ ਹੁੰਦੀ ਹੈ ਦੋਸਤੋ!
ਜਦੋਂ ਕੋਈ ਵਿਕਾਊ ਅੰਗੂਠਾ 
ਘਰੋਂ ਵੋਟ ਪਾਉਣ ਲਈ 
ਨਿਕਲਦਾ ਹੈ
ਤੇ ਵੋਟਿੰਗ-ਮਸ਼ੀਨ ਦੇ 
ਬਟਨ ਦੀ ਥਾਂ
ਦੱਬ ਆਉਂਦਾ ਹੈ 
ਆਪਣੇ ਹੀ ਗਲ਼ ਦਾ ਮਣਕਾ...

©Shayar Deepak #nojohindi #Punjabi #poem #poem #Pole #political #EVM #Vote #voting