ਮੈਂ ਧੂੜ ਦਾ ਇਕ ਕਿਣਕਾ ਸਾਂ ਰੂੜੀ ਦੇ ਉੱਤੇ ਰਹਿੰਦਾ ਸਾਂ ਜਦੋ ਲੱਗ ਗਿਆ ਜੁਤੀ ਉਹਦੀ ਦੇ ਤਲੇ ਦੇ ਨਾਲ ਹੁਣ ਮਹਿਲਾ ਦੇ ਵਿਚ ਰਹਿੰਦਾ ਹਾਂ ਉੱਠਦਾ ਬਹਿੰਦਾ ਹਾਂ ਉਹਦੇ ਨਾਲ ਤੇ ਉਹਨੂੰ ਹਰ ਦਮ ਤੱਕਦਾ ਰਹਿੰਦਾ ਹਾ ਉਹਨੂੰ ਹਰ ਦਮ ਤੱਕਦਾ ਰਹਿੰਦਾ ਹਾਂ|| #eidmubarak #petermahla #punjabi #masihi #cbristian