Nojoto: Largest Storytelling Platform

ਬਹੁਤ ਮੁਸ਼ਕਿਲ ਹੈ ਨਵੀਂ ਜ਼ਿੰਦਗੀ ਅਪਨਾਉਣਾ, ਪਹਿਲੀ ਵਾਰ ਤ

ਬਹੁਤ ਮੁਸ਼ਕਿਲ ਹੈ ਨਵੀਂ ਜ਼ਿੰਦਗੀ ਅਪਨਾਉਣਾ, 
ਪਹਿਲੀ ਵਾਰ ਤੈਨੂੰ ਜੋ ਮਿਲੀ , ਉਹੀ 
ਦੁਨੀਆਂ ਨਾਲ ਮੇਰੀ ਆਖਿਰੀ ਮੁਲਾਕਾਤ ਹੋ ਗਈ 
ਤੇਰੇ ਤੋਂ ਸ਼ੁਰੂ, ਤੇਰੇ ਤੇ ਖਤਮ, ਦੁਨੀਆਂ ਮੇਰੀ 
ਤੇਰੇ ਤੇ ਸੀਮਿਤ ਹੋ ਗਈ 
Goyal malana devinder singh chahal  Khushi Chatha Jass Sidhu jyoti puri

monagoyal4105

Mona Goyal

New Creator