ਕਿਸੇ ਦਾ ਹੱਸਦਾ ਚਿਹਰਾ ਦੇਖ ਕੇ ਇਹ ਕਦੇ ਨਾ ਅੰਦਾਜਾ ਲਗਾਇਆ ਕਰੋ ਕੇ ਇਹ ਕਿੰਨਾ ਸੁਖੀ ਏ ਕੀ ਪਤਾ ਓਹ ਹੱਸਣ ਵਾਲੇ ਨੇ ਆਪਣੇ ਇਸ ਹਾਸੇ ਦੇ ਪਿੱਛੇ ਕਿੰਨੇ ਦੁੱਖ ਦਰਦ ਲੁਕਾਏ ਹੋਣਗੇ* Manu sukhija