ਅਸੀ ਮਰਗੇ ਆ ਕੇ ਜਿਉਂਦੇ ਆ,ਤੈਨੂੰ ਪਤਾ ਨਹੀਂ ਪਰ ਅਸੀ ਤੇਰੀ ਖਬਰ ਰੱਖਣ ਦੀ ਕੋਸ਼ਿਸ਼ ਕਰਦੇ ਆ ਅੱਜ ਵੀ ਪਤਾ ਉਹੀ ਪਿੰਡ ਧਨਾਲੇ ਮੰਗੇ ਦਾ ਤੂੰ ਪਤੇ ਬਦਲ ਗਈ ਲੱਭਣ ਦੀ ਕੋਸ਼ਿਸ਼ ਕਰਦੇ ਆ ਰਚਨਾ,,,✒,,,,,,,,,ਮੰਗਾਂ ਧਨਾਲੀਆ Balbir jalandhar