ਦੋਗਲੇ ਬੰਦੇ ਦਾ ,"ਕਦੇ ਏਤਬਾਰ ਨਹੀਂ ਕਰਦੇ ਯਾਰਾਂ ਨਾਲ ਕਦੇ ਯਾਰ ਮਾਰ ਨਹੀਂ ਕਰਦੇ ਕੁੱਤੇ ਵਾਂਗੂੰ ਪੂਛ ਜੋ ਹਿਲਾਉਂਦੇ ਸੱਜਣੋਂ,"ਗੋਲੀ ਮਾਰੋ ਏਦਾਂ ਦੇ ਬਣਾਉਟੀ ਯਾਰ ਨੂੰ ਪਿੱਠ ਪਿੱਛੇ ਛੁਰੀਆਂ ਚਲਾਉਂਦੇ ਜਿਹੜੇ ਆ ,"ਕਰਨਾ ਕੀ ਏਹੋ ਜਹੇ ਗੱਦਾਰ ਨੂੰ ©Baljit Mahla double face