Nojoto: Largest Storytelling Platform

ਇਸ਼ਕ ਇਸ਼ਕ ਨਹੀਂ ਰਿਹਾ ਸ਼ਾਇਦ ਓਹਨਾ ਦੇ ਲਈ.. ਮੁਹੱਬਤ ਵੀ ਜਸਵੀ

ਇਸ਼ਕ ਇਸ਼ਕ ਨਹੀਂ ਰਿਹਾ ਸ਼ਾਇਦ ਓਹਨਾ ਦੇ ਲਈ..
ਮੁਹੱਬਤ ਵੀ ਜਸਵੀਰ ਹੁਣ ਸ਼ਾਇਦ ਇਬਾਦਤ ਨਾ ਰਹੀ...!
ਬਿਨ ਕਹਿਆ ਸਮਝਣ ਚ ਸੀ ਮੁਹਾਰਤ ਹਾਸਿਲ ਓਹਨਾਂ ਨੂੰ ਤੇ..
ਸ਼ਾਇਦ ਹੁਣ ਅੱਖਾਂ ਪੜ੍ਹਨੇ ਦੀ ਓਹਨਾਂ ਦੀ ਆਦਤ ਨਾ ਰਹੀ...!
 ✍️ਜੇਸੀਪੀ ਜਸਵੀਰ 9872812115 #ਆਦਤ

jcpjasveer5164

jcp jasveer

New Creator