Nojoto: Largest Storytelling Platform

ਖੂਹ ਦਾ ਠਹਿਰਿਆ ਹੋਇਆ ਪਾਣੀ, ਜਿੰਨਾ ਨੀਚੇ ਤੋਂ ਉੱਪਰ ਆਉਂ

ਖੂਹ ਦਾ ਠਹਿਰਿਆ ਹੋਇਆ ਪਾਣੀ,

 ਜਿੰਨਾ ਨੀਚੇ ਤੋਂ ਉੱਪਰ ਆਉਂਦਾ ਹੈ,

 ਉਹਨਾਂ ਹੀ ਮਿੱਠਾ ਹੁੰਦਾ ਏ, 

ਪਰ ਨਦੀ ਹਮੇਸ਼ਾਂ ਉੱਪਰੋਂ ਨੀਚੇ ਡਿੱਗਦੀ ਏ

 ਤੇ ਰਸਤੇ ਬਦਲਦੀ ਰਹਿੰਦੀ ਏ, 

ਏਸੇ ਕਰਕੇ ਖਾਰੀ ਹੁੰਦੀ ਰਹਿੰਦੀ ਏ। 

roop....... stay calm
ਖੂਹ ਦਾ ਠਹਿਰਿਆ ਹੋਇਆ ਪਾਣੀ,

 ਜਿੰਨਾ ਨੀਚੇ ਤੋਂ ਉੱਪਰ ਆਉਂਦਾ ਹੈ,

 ਉਹਨਾਂ ਹੀ ਮਿੱਠਾ ਹੁੰਦਾ ਏ, 

ਪਰ ਨਦੀ ਹਮੇਸ਼ਾਂ ਉੱਪਰੋਂ ਨੀਚੇ ਡਿੱਗਦੀ ਏ

 ਤੇ ਰਸਤੇ ਬਦਲਦੀ ਰਹਿੰਦੀ ਏ, 

ਏਸੇ ਕਰਕੇ ਖਾਰੀ ਹੁੰਦੀ ਰਹਿੰਦੀ ਏ। 

roop....... stay calm
roopgolan3955

Roop Golan

New Creator