ਬੋਲ ਮਾੜਾ ਕਿਸੇ ਨੂੰ ਬੋਲੀਦਾ ਨੀ ਜੁਬਾਨ ਚੋ ਖਾਲੀ ਹਥ ਜਾਣਾ ਸਭ ਨੇ ਭਰੇ ਜਹਾਨ ਚੋ ਜੇ ਇਕ ਨਾਲ ਵਿਗੜੀ ਤਾ ਕਈ ਖਹਿਣਗੇ ਜੇ ਸਭ ਨੂੰ ਬੁਲਿਆ ਹਸ ਕੇ ..(ਇਨਸਾਨ ਚੰਗਾ ਸੀ ਫਿਰ ਸਭ ਕਹਿਣਗੇ) BOL