Nojoto: Largest Storytelling Platform

ਸਕੂਨ ਦੀ ਭਾਲ ਵਿਚ ਤੁਰਿਆ ਦਰ ਬ ਦਰ ਭਟਕ ਰਿਹਾ ਹਾਂ, ਸਾਇਦ

ਸਕੂਨ ਦੀ ਭਾਲ ਵਿਚ ਤੁਰਿਆ 
ਦਰ ਬ ਦਰ ਭਟਕ ਰਿਹਾ ਹਾਂ,
ਸਾਇਦ ਇਸ ਥਾਂਵੀ ਜਾਂ ਉਸ ਥਾਂਵੀ
ਪੈਰ ਥਿਰਕਾ ਰਿਹਾ ਪੈਂਡੇ ਸਮੇਟਣ ਦੀ ਚਾਹ ਵਿੱਚ 
ਸ਼ਾਇਦ ਇਹ ਖ਼ਤਮ ਹੋ ਜਾਵੇ,
ਭੇੜ ਚਾਲ ਵੇਖੀ ਮੈਂ ਪੈਸੇ ਪਿੱਛੇ 
ਰਿਸਤਿਆ ਦੀ ਬੇਪਤੀ ਹੁੰਦੀ
ਤੇਰੇ ਦਰ ਦੀ ਕੋਈ ਗੱਲ ਕਰਦਾ ਹੀ ਨਹੀ,
ਨਫਿਆ ਦੀ ਖਾਤਰ ਮੱਥਾ ਟੇਕਣ 
ਰੱਬ ਬੰਦੇ ਦੇ ਅੰਦਰ ਕਿਸੇ ਲੱਭਿਆ ਹੀ ਨਹੀ।
ਰਵਨੀਤ ਸਿੰਘ ਰੰਗੀਆਂ।✍✍ #ਇਨਸਾਨੀ ਫਿਤਰਤ ਦੀ ਬਦਬਖ਼ਤੀ।
ਸਕੂਨ ਦੀ ਭਾਲ ਵਿਚ ਤੁਰਿਆ 
ਦਰ ਬ ਦਰ ਭਟਕ ਰਿਹਾ ਹਾਂ,
ਸਾਇਦ ਇਸ ਥਾਂਵੀ ਜਾਂ ਉਸ ਥਾਂਵੀ
ਪੈਰ ਥਿਰਕਾ ਰਿਹਾ ਪੈਂਡੇ ਸਮੇਟਣ ਦੀ ਚਾਹ ਵਿੱਚ 
ਸ਼ਾਇਦ ਇਹ ਖ਼ਤਮ ਹੋ ਜਾਵੇ,
ਭੇੜ ਚਾਲ ਵੇਖੀ ਮੈਂ ਪੈਸੇ ਪਿੱਛੇ 
ਰਿਸਤਿਆ ਦੀ ਬੇਪਤੀ ਹੁੰਦੀ
ਤੇਰੇ ਦਰ ਦੀ ਕੋਈ ਗੱਲ ਕਰਦਾ ਹੀ ਨਹੀ,
ਨਫਿਆ ਦੀ ਖਾਤਰ ਮੱਥਾ ਟੇਕਣ 
ਰੱਬ ਬੰਦੇ ਦੇ ਅੰਦਰ ਕਿਸੇ ਲੱਭਿਆ ਹੀ ਨਹੀ।
ਰਵਨੀਤ ਸਿੰਘ ਰੰਗੀਆਂ।✍✍ #ਇਨਸਾਨੀ ਫਿਤਰਤ ਦੀ ਬਦਬਖ਼ਤੀ।