ਤੇਰਾ ਦੀਦਾਰ ਨਹੀ ਹੁੰਦਾ ਪਿਆ, ਲੱਗਦਾ ਮੈਨੂੰ , ਤੇਰੇ ਕੋਲੋ ਪਿਆਰ ਨਹੀ ਹੁੰਦਾ ਪਿਆ । ਉਡੀਕਦਾ ਹੀ ਰਹਿਨਾ ਮੈਂ ਤੈਨੂੰ , ਬਸ ਹੁਣ ਹੋਰ ਇੰਤਜਾਰ ਨਹੀ ਹੁੰਦਾ ਪਿਆ । ਮੈਂ ਤਾਂ ਕਦੋਂ ਦਾ ਤੈਨੂੰ ਬੋਲ ਦਿੱਤਾ, ਇੱਕ ਤੂੰ ਆਂ , ਦੁਨੀਆ ਤੋਂ ਡਰ ਕੇ , ਜਿਸ ਕੋਲੋਂ ਇਸ਼ਕ ਦਾ ਇਜ਼ਹਾਰ ਨਹੀ ਹੁੰਦਾ ਪਿਆ । ©Prabhjot PJSG ਤੇਰਾ ਦੀਦਾਰ ਨਹੀ ਹੁੰਦਾ ਪਿਆ, ਲੱਗਦਾ ਮੈਨੂੰ , ਤੇਰੇ ਕੋਲੋ ਪਿਆਰ ਨਹੀ ਹੁੰਦਾ ਪਿਆ । ਉਡੀਕਦਾ ਹੀ ਰਹਿਨਾ ਮੈਂ ਤੈਨੂੰ , ਬਸ ਹੁਣ ਹੋਰ ਇੰਤਜਾਰ ਨਹੀ ਹੁੰਦਾ ਪਿਆ । ਮੈਂ ਤਾਂ ਕਦੋਂ ਦਾ ਤੈਨੂੰ ਬੋਲ ਦਿੱਤਾ, ਇੱਕ ਤੂੰ ਆਂ , ਦੁਨੀਆ ਤੋਂ ਡਰ ਕੇ ,