ਭਾਵੇ ਜਿਸਮਾਂ ਦੀ ਦੂਰੀ ਲੱਖ ਸਹੀ ਪਰ ਯਾਦ ਤੇਰੀ ਦਮ ਤੋ ਵੱਖ ਨਹੀ ਸਾਰਾ ਜੱਗ ਰਾਤ ਨੂੰ ਸੌ ਜਾਦਾ ਮੇਰੀ ਮੁੱਦਤ ਤੋ ਲਗਦੀ ਅੱਖ ਨਹੀ ©iharidhaliwal #iharidhaliwal #kujkhasgallan 🌺✍🏻