ਆਪੋ ਆਪਣੇ ਰਾਹ ਚੰਗੇ ਨੇ ਆਪੋ-ਆਪਣੇ ਸਾਂਹ ਚੰਗੇ ਨੇ ਜੋ ਦਿਲ ਕਰਦਾ ਮਰਜ਼ੀ ਤੇਰੀ ਸੱਜਣ ਬੇਪਰਵਾਹ ਚੰਗੇ ਨੇ ਇਸ਼ਕ ਦੇ ਕੱਚੇ ਰਾਹਾਂ ਉੱਤੇ ਦਰਦਾਂ ਲੱਦੇ ਘਾਹ ਚੰਗੇ ਨੇ ਇੱਕ ਸ਼ਾਇਰ ਨੂੰ ਦਰਦ ਚੰਗੇ ਨੇ ਜਿਉਂ ਦੋਸ਼ੀ ਨੂੰ ਫਾਹ ਚੰਗੇ ਨੇ ਤੂੰ ਆਪਣੇ ਰਾਹਾਂ ਤੇ ਖੁਸ਼ ਰਹਿ ਕਿਉਂਕਿ ਆਪੋ ਆਪਣੇ ਰਾਹ ਚੰਗੇ ਨੇ ✍🏻ਮਾਹੀ ਸ਼ਾਇਰ (ਮਾਫ਼ੀ) 💞 #mahishayer #befikrehaani #besumarishq #bedarad #anjanmihobat